ਜਿਉਂਦਾ ਡੱਡੂ, ਬੱਤਖ ਦੀ ਕਿਡਨੀ, ਗੰਗਾ ਜਲ ਅਤੇ ਚਿੜੀਆਂ ਦਾ ਘੋਸਲਾ। ਅਜਿਹਾ ਬਹੁਤ ਅਜੀਬੋ-ਗਰੀਬ ਸਾਮਾਨ ਲੁਕੋ ਕੇ ਵਿਦੇਸ਼ਾਂ ਤੋਂ ਆਸਟ੍ਰੇਲੀਆ ਲੈ ਕੇ ਆਉਣ ਵਾਲੇ ਯਾਤਰੀਆਂ ਨੂੰ ਰੋਕਿਆ ਗਿਆ। ਪਿਛਲੇ ਇੱਕ ਸਾਲ 'ਚ 500 ਟਨ ਦੇ ਆਸ-ਪਾਸ ਅਟੈਚੀਆਂ 'ਚ ਭਰਿਆ ਗੈਰ ਕਾਨੂੰਨੀ ਸਾਮਾਨ ਆਇਆ ਆਸਟ੍ਰੇਲੀਆ। ਦੱਸ ਦਈਏ ਕਿ ਆਸਟ੍ਰੇਲੀਆ 'ਚ ਦੁਨੀਆਂ ਦੇ ਸਭ ਤੋਂ ਸਖ਼ਤ BioSecurity ਨਿਯਮ ਲਾਗੂ ਹਨ।
Create your
podcast in
minutes
It is Free