Organ Donation ਕੀ ਹੁੰਦਾ ਹੈ, ਕਿਵੇਂ ਹੁੰਦਾ ਹੈ, ਕੌਣ-ਕੌਣ ਕਰ ਸਕਦਾ ਹੈ, Organ Donation ਨਾਲ ਸੰਬੰਧਿਤ ਬਹੁਤ ਸਾਰੇ ਸਵਾਲ ਅਤੇ ਸ਼ੰਕੇ ਸਾਡੇ ਮਨ ਵਿੱਚ ਹੁੰਦੇ ਹਨ ਅਤੇ ਸਾਡੇ ਵਿਚੋਂ ਬਹੁਤ ਸਾਰੇ ਲੋਕ ਅਜਿਹੇ ਹਨ ਜਿੰਨ੍ਹਾਂ ਨੂੰ ਇਸ ਬਾਰੇ ਕੁੱਝ ਵੀ ਨਹੀਂ ਪਤਾ, ਰੇਡੀਓ ਹਾਂਜੀ ਨਾਲ ਹੋਈ ਖਾਸ ਗੱਲਬਾਤ ਵਿੱਚ ਜੀ ਨੇ ਬਹੁਤ ਸਿੱਧੇ ਢੰਗ ਨਾਲ ਬਹੁਤ ਕੀਮਤੀ ਜਾਣਕਾਰੀ ਸਾਂਝੀ ਕੀਤੀ ਹੈ, ਇਹ ਗੱਲਬਾਤ ਹਰ ਕਿਸੇ ਨੂੰ ਜਰੂਰ ਸੁਣਨੀ ਚਾਹੀਦੀ ਹੈ ਤਾਂ ਜੋ ਸਾਡਾ ਸਰੀਰ ਸਾਡੇ ਦੁਨੀਆਂ ਤੋਂ ਜਾਣ ਕਿਸੇ ਹੋਰ ਦੇ ਕੰਮ ਆ ਸਕੇ...
Create your
podcast in
minutes
It is Free