ਕਹਾਣੀ ਗ਼ਲਤੀ | Kahani Galti | Harpreet Singh Jawandha | Kitaab Kahani | Radio Haanji
ਗ਼ਲਤੀ ਕਰਕੇ ਗ਼ਲਤੀ ਨੂੰ ਲੁਕਾਉਣਾ ਤੇ ਇਸ ਗੱਲੋਂ ਡਰਨਾ ਕਿ ਜੇਕਰ ਕਿਸੇ ਨੂੰ ਪਤਾ ਲੱਗ ਗਿਆ ਤਾਂ ਸਾਰੇ ਮਾਜਕ ਉਡਾਉਣਗੇ, ਬੇਇਜਤੀ ਕਰਨਗੇ, ਇਸ ਡਰੋਂ ਗ਼ਲਤੀ ਲੁਕਾਉਂਦਿਆਂ-ਲੁਕਾਉਂਦਿਆਂ ਪਤਾ ਨਹੀਂ ਕਿੰਨੀਆਂ ਹੋਰ ਗ਼ਲਤੀਆਂ ਹੋ ਜਾਂਦੀਆਂ ਹਨ, ਅੱਜ ਦੀ ਕਹਾਣੀ ਗ਼ਲਤੀਆਂ ਕਰਨ ਨੂੰ ਮਾੜਾ ਨਹੀਂ ਸਗੋਂ ਵਧੀਆ ਦਸਦੀ ਹੈ ਅਤੇ ਗ਼ਲਤੀ ਕਰਕੇ ਉਸਨੂੰ ਸੁਧਾਰ ਕੇ ਜ਼ਿੰਦਗੀ ਚ ਅੱਗੇ ਵੱਧ ਜਾਣ ਲਈ ਪ੍ਰੇਰਦੀ ਹੈ
Create your
podcast in
minutes
It is Free