ਹਾਲੇ ਤੇ ਮੈਂ ਬਸ ਬੌ-ਬੌ ਕਰਦਾ ਹਾਂ | ਕਵਿਤਾ - ਕੁੱਤਾ | Basant Lal | Caller Of The Week | Radio Haanji
ਇਸ ਕਵਿਤਾ ਨੂੰ ਸੁਣ ਕੇ ਪਤਾ ਲੱਗਾ ਕਿ ਕੁੱਤੇ ਸਾਡੇ ਬਾਰੇ ਕੀ ਸੋਚਦੇ ਹਨ, ਪਰਿਵਾਰ ਵਿੱਚ ਰਹਿੰਦਿਆਂ ਪਰਿਵਾਰ ਦੇ ਹਰ ਜੀਅ ਬਾਰੇ ਚੰਗੀ ਤਰਾਂ ਜਾਣਦੇ ਹਨ, ਬਸੰਤ ਲਾਲ ਜੀ ਹਾਸਿਆਂ ਨਾਲ ਭਰਪੂਰ ਕਵਿਤਾ ਨੇ ਕੁੱਤਿਆਂ ਦੀ ਨਜ਼ਰ ਤੋਂ ਦੁਨੀਆ ਅਤੇ ਰਿਸ਼ਤਿਆਂ ਨੂੰ ਬਹੁਤ ਸੋਹਣੇ ਢੰਗ ਨਾਲ ਬਿਆਨ ਕੀਤਾ ਹੈ, ਆਸ ਹੈ ਆਪ-ਸਭ ਨੂੰ ਵੀ ਬਹੁਤ ਪਸੰਦ ਆਊਗੀ
Create your
podcast in
minutes
It is Free