ਕਹਾਣੀ ਗ੍ਰੰਥੀ ਸਿੰਘ | Kahani Granthi Singh | Kitaab Kahani | Ranjodh Singh | Radio Haanji
ਇਸ ਕਹਾਣੀ ਵਿੱਚ ਸਿੱਖ ਸਮਾਜ ਦੇ ਇੱਕ ਅਜਿਹੇ ਮੁੱਦੇ ਨੂੰ ਛੇੜਿਆ ਗਿਆ ਹੈ, ਜਿਸ ਬਾਰੇ ਬਹੁਤ ਘੱਟ ਗੱਲ ਹੁੰਦੀ ਹੈ, ਕਹਾਣੀ ਦੇ ਰੂਪ ਦੇ ਵਿੱਚ ਇੱਕ ਤ੍ਰਾਸਦੀ ਨੂੰ ਬਿਆਨ ਕੀਤਾ ਗਿਆ ਹੈ, ਗੁਰੂ ਘਰਾਂ ਨਾਲ ਸਾਡਾ ਪਿਆਰ-ਸਤਿਕਾਰ ਕਿੰਨ੍ਹਾ ਹੈ ਇਹ ਗੱਲ ਕਿਸੇ ਨੂੰ ਵੀ ਦੱਸਣ ਦੀ ਲੋੜ ਨਹੀਂ ਪਰ ਉਹਨਾਂ ਗ਼ੁਰੂ ਘਰਾਂ ਦੀ ਸ਼ਾਨ ਗ੍ਰੰਥੀ ਸਿੰਘਾਂ ਪ੍ਰਤੀ ਸਾਡੀ ਕੀ ਸੋਚ ਅਤੇ ਵਤੀਰਾ ਹੈ ਇਹ ਵੀ ਗੱਲ ਸਭ ਨੂੰ ਪਤਾ ਹੀ ਹੈ, ਕਹਾਣੀ ਸਾਡਾ ਸਭ ਦਾ ਧਿਆਨ ਇਸ ਪਾਸੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੀ ਹੈ
Create your
podcast in
minutes
It is Free