ਆਸਟ੍ਰੇਲੀਆ ਸਰਕਾਰ 14 ਸਾਲ ਤੋਂ ਛੋਟੇ ਬੱਚਿਆਂ ਲਈ ਸੋਸ਼ਲ ਮੀਡੀਆ ਬੈਨ ਕਰਨਾ ਚਾਹੁੰਦੀ ਹੈ। ਪਰ ਐਨਾ ਸੌਖਾ ਨਹੀਂ ਹੋਵੇਗਾ ਫ਼ੈਸਲਾ। ਬੱਚਿਆਂ ਦੀ ਮਾਨਸਿਕ ਸਿਹਤ ਦਾ ਹਵਾਲਾ। ਪਰ ਦੂਸਰੇ ਪਾਸੇ LGBT ਕਿਤਾਬਾਂ ਨੂੰ ਬੱਚਿਆਂ ਦੀ ਲਾਇਬ੍ਰੇਰੀ 'ਚ ਰੱਖਣ ਅਤੇ ਸਮਲੈਂਗਿਕਤਾ ਬਾਰੇ ਪ੍ਰਇਮਰੀ ਸਕੂਲਾਂ 'ਚ ਪੜਾਉਣ ਨੂੰ ਲੈ ਕੇ ਉੱਠਦੇ ਸਵਾਲ।
Create your
podcast in
minutes
It is Free