ਹਰ ਕਿਸੇ ਇਨਸਾਨ ਨੂੰ ਰੱਬ ਨੇ ਸੰਪੂਰਨ ਬਣਾ ਕੇ ਭੇਜਿਆ ਦੁਨੀਆ ਤੇ, ਹਰ ਕਿਸੇ ਇਨਸਾਨ ਕੋਲ ਇੱਕੋ ਜਿਹਾ ਸਰੀਰ, ਹੱਥ ਪੈਰ, ਦਿਮਾਗ ਹੁੰਦਾ, ਪਰ ਫਿਰ ਵੀ ਅਸੀਂ ਕਦੇ ਉਸਨੂੰ ਗੌਲਦੇ ਨਹੀਂ, ਅਸੀਂ ਦੂਜਿਆਂ ਵੱਲ ਵੇਖਦੇ ਹਾਂ, ਜੋ ਓਹਨਾ ਕੋਲ ਹੁੰਦਾ ਉਸਨੂੰ ਵੇਖਦੇ ਹਾਂ, ਪਰ ਜੋ ਆਪਣੇ ਕੋਲ ਹੈ ਉਸਨੂੰ ਅਣਗੌਲਿਆਂ ਹੀ ਕਰ ਦੇਂਦੇ ਹਾਂ
Create your
podcast in
minutes
It is Free