ਕਹਾਣੀ ਰੱਬ ਦਾ ਖਾਤਾ | Kahani Rabb Da Khata | | Kitaab Kahani | Ranjodh Singh | Radio Haanji
ਸਾਡੀ ਜ਼ਿੰਦਗੀ ਸੋਹਣੀ ਚੱਲ ਰਹੀ ਹੈ ਇਸ ਲਈ ਬਹੁਤ ਵੇਰ ਆਸੇ-ਪਾਸੇ ਦੇ ਲੋਕਾਂ ਵੱਲ ਧਿਆਨ ਨਹੀਂ ਜਾਂਦਾ, ਖਾਸ ਕਰਕੇ ਉਹ ਲੋਕ ਜਿਹੜੇ ਆਪਣੀਆਂ ਰੋਜ਼ ਦੀਆਂ ਛੋਟੀਆਂ-ਛੋਟੀਆਂ ਜਰੂਰਤਾਂ ਨੂੰ ਵੀ ਪੂਰਾ ਨਹੀਂ ਕਰ ਪਾਉਂਦੇ, ਗਰੀਬੀ ਏਨੀ ਜਾਲਮ ਚੀਜ਼ ਹੈ ਕਿ ਕਈ ਵੇਰ ਕੁੱਝ ਵਿਚਾਰੇ ਲੋਕ ਨਿੱਕੀ-ਮੋਟੀ ਚੀਜ਼ ਲੈਣ ਦੇ ਵੀ ਯੋਗ ਨਹੀਂ ਹੁੰਦੇ, ਕਹਾਣੀ ਵਿੱਚ ਇੱਕ ਅਜਿਹਾ ਰੱਬ ਦਾ ਖਾਤਾ ਹੈ ਜੋ ਲੋੜਵੰਦਾਂ ਦੀ ਲੋੜ ਪੂਰੀ ਕਰਦਾ ਹੈ
Create your
podcast in
minutes
It is Free