ਕਹਾਣੀ ਪ੍ਰਾਈਵੇਟ ਲਾਈਫ | Kahani Private Life | | Kitaab Kahani | Ranjodh Singh | Radio Haanji
ਸਾਡਾ ਭਾਈਚਾਰਾ ਆਪਸ ਵਿੱਚ ਮਿਲ ਜੁਲ ਕੇ ਰਹਿਣ ਅਤੇ ਆਪਸੀ ਸਾਂਝਾਂ ਨੂੰ ਬਹੁਤ ਅਹਿਮੀਅਤ ਦੇਂਦਾ ਸੀ, ਪਰ ਬਾਹਰਲੇ ਮੁਲਖਾਂ ਵਿੱਚ ਹਰ ਕੋਈ ਆਪੋ-ਆਪਣੀ ਜ਼ਿੰਦਗੀ ਜਿਓੰਦਾ, ਗਵਾਂਢੀ ਨੂੰ ਗਵਾਂਢੀ ਦਾ ਵੀ ਨਹੀਂ ਪਤਾ ਹੁੰਦਾ, ਇਹ ਗੱਲ ਆਪਣੇ ਭਾਰਤੀ ਜਾਂ ਪੰਜਾਬੀ ਸਮਾਜ ਦੇ ਬਿੱਲਕੁਲ ਉਲੱਟ ਆ, ਪਰ ਸਮੇਂ ਦੇ ਨਾਲ-ਨਾਲ ਅਸੀਂ ਵੀ ਸਾਰੇ ਆਪਣੀ ਪ੍ਰਾਈਵੇਟ ਜ਼ਿੰਦਗੀ ਵਿੱਚ ਜ਼ਿਆਦਾ ਖੁਸ਼ ਰਹਿਣ ਲੱਗ ਗਏ ਹਨ, ਅਸੀਂ ਨਹੀਂ ਚਾਹੁੰਦੇ ਕਿ ਕੋਈ ਸਾਡੀ ਜ਼ਿੰਦਗੀ ਵਿੱਚ ਸ਼ਾਮਿਲ ਹੋਵੇ, ਅਜਕਲ ਕਿਸੇ ਦੀ ਮਦਦ ਵੀ ਬੜੀ ਸੰਕੋਚ ਤੇ ਅਤੇ ਬਹੁਤ ਕੁੱਝ ਸੋਚ ਕੇ ਕੀਤੀ ਜਾਂਦੀ ਹੈ, ਅੱਜ ਦੀ ਕਹਾਣੀ ਸਾਡੇ ਵਰਗਿਆਂ ਸਾਰਿਆਂ ਉੱਤੇ ਢੁੱਕਦੀ ਹੈ
Create your
podcast in
minutes
It is Free