Ticketmaster ਦੇ ਦੁਨੀਆਂ ਭਰ ਵਿੱਚ 35 ਦੇਸ਼ਾਂ ਅੰਦਰ ਕਾਰੋਬਾਰ ਚੱਲਦਾ ਹੈ ਅਤੇ ਆਸਟ੍ਰੇਲੀਆ ਉਹਨਾਂ ਵਿੱਚੋਂ ਇਕ ਹੈ। ਇੱਕ ਡਾਰਕ ਵੈੱਬ ਹੈਕਰ ਦੁਆਰਾ ਦਾਅਵਾ ਕੀਤਾ ਗਿਆ ਹੈ ਕਿ ਕੰਪਨੀ ਦੇ ਡਾਟਾਬੇਸ ਤੋਂ 1.3 terabytes ਡਾਟਾ, ਜਿਸ ਵਿੱਚ ਸਾਢੇ ਪੰਜ ਅਰਬ ਗ੍ਰਾਹਕਾਂ ਦੀਆਂ ਨਿੱਜੀ ਜਾਣਕਾਰੀਆਂ ਸ਼ਾਮਲ ਹਨ ਚੋਰੀ ਕਰ ਲਈਆਂ ਗਈਆਂ ਹਨ।