ਕੋਟੀ ਵੱਡੀ ਭਾਈ ਦੀ | Koti Wadde Bhai Di | Navi Kamboj | Caller Of The Week | Radio Haanji
ਆਸਟ੍ਰੇਲੀਆ ਵਿੱਚ ਸਿਆਲ ਦੀ ਆਮਦ ਹੋਣ ਤੇ ਨਵੀ ਕੰਬੋਜ ਨੂੰ ਸਿਆਲ ਨਾਲ ਸੰਬੰਧਿਤ ਬੜੀ ਸੋਹਣੀ ਹਾਸਿਆਂ ਨਾਲ ਭਰਪੂਰ ਕਵਿਤਾ ਦੀ ਵੀ ਆਮਦ ਹੋਈ, ਕਵਿਤਾ ਵਿੱਚ ਬੜੇ ਸੋਹਣੇ ਢੰਗ ਨਾਲ ਵੱਡੇ ਭਾਈ ਦੀ ਕੋਟੀ ਨੂੰ ਬਿਆਨਿਆ ਗਿਆ ਹੈ, ਤੇ ਇਸ ਕਵਿਤਾ ਦੀ ਬਦੌਲਤ ਉਹ ਬਣਦੇ ਹਨ
Create your
podcast in
minutes
It is Free