ਸਿਡਨੀ ਦੀ Downing Centre District Court 'ਚ ਅੱਜ ਮੋਨਿਕਾ ਸਿੰਘ, ਦੇਵੇਂਦਰ ਦਿਓ ਅਤੇ ਸ੍ਰੀਨਿਵਾਸ ਨਾਇਡੂ ਪੇਸ਼ ਹੋ ਕੇ ਆਪਣਾ ਪੱਖ ਰੱਖਣਗੇ। ਤਿੰਨਾਂ 'ਤੇ NAB ਬੈਂਕ ਨਾਲ $21 ਮਿਲੀਅਨ ਡਾਲਰ ਦਾ fraud ਕਰਨ ਦਾ ਕਥਿਤ ਦੋਸ਼ ਲਗਾਇਆ ਗਿਆ ਹੈ। ਹਾਲਾਂਕਿ ਤਿੰਨਾਂ ਨੇ ਗ਼ਲਤੀ ਪ੍ਰਵਾਨ ਨਹੀਂ ਕੀਤੀ ਹੈ, ਪਰ ਅਦਾਲਤ ਕਰੀਬ ਢਾਈ ਮਹੀਨੇ ਲੰਬਾ ਟਰਾਇਲ ਸ਼ੁਰੂ ਕਰ ਸਕਦੀ ਹੈ।