ਕਹਾਣੀ ਇਬਰਾਹਿਮ ਲਿੰਕਨ ਦੀ ਚਿੱਠੀ | Kitaab Kahani | Vishal Vijay Singh | Radio Haanji
ਇਹ ਕਹਾਣੀ ਇੱਕ ਚਿੱਠੀ ਹੈ ਜੋ ਇਬਰਾਹਿਮ ਲਿੰਕਨ ਨੇ ਆਪਣੇ ਪੁੱਤਰ ਦੇ ਅਧਿਆਪਕ ਨੂੰ ਓਦੋਂ ਲਿਖੀ ਸੀ ਜਦੋਂ ਉਹਨਾਂ ਦੇ ਪੁੱਤਰ ਦਾ ਸਕੂਲ ਵਿੱਚ ਪਹਿਲਾ ਦਿਨ ਸੀ, ਚਿੱਠੀ ਵਿੱਚ ਉਹਨਾਂ ਨੇ ਪੜ੍ਹਾਈ ਦੇ ਨਾਲ-ਨਾਲ ਜ਼ਿੰਦਗੀ ਦੀਆਂ ਕਦਰਾਂ ਕੀਮਤਾਂ ਅਤੇ ਹੋਰ ਅਹਿਮ ਪਾਠ ਪੜ੍ਹਾਉਣ ਲਈ ਕਿਹਾ ਤਾਂ ਜੋ ਬੱਚਾ ਅੱਗੇ ਚੱਲ ਕੇ ਆਪਣੀ ਜ਼ਿੰਦਗੀ ਵਿੱਚ ਕੁੱਝ ਵਧੀਆ ਕਰ ਸਕੇ ਅਤੇ ਇੱਕ ਇਮਾਨਦਾਰ, ਨੇਕ ਅਤੇ ਚੰਗਾ ਇਨਸਾਨ ਬਣ ਸਕੇ
Create your
podcast in
minutes
It is Free