Ep 8: Global Warming ਤੋਂ ਬਚਣ ਲਈ ਰੁੱਖ ਲਾਉਣੇ ਬਹੁਤ ਜਰੂਰੀ ਹਨ | Harminder Dhillon | Puneet Dhingra | Radio Haanji
ਪਿੱਛਲੇ ਦਿਨੀਂ ਦਿੱਲੀ ਦਾ ਤਾਪਮਾਨ 52 ਡਿਗਰੀ ਤੱਕ ਅੱਪੜ ਗਿਆ ਜੋ ਕਿ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ, ਵਾਤਾਵਰਨ ਵਿੱਚ ਇਹ ਬਦਲਾਅ ਕੇਵਲ ਦਿੱਲੀ ਜਾਂ ਭਾਰਤ ਵਿੱਚ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਵੇਖਣ ਨੂੰ ਮਿਲ ਰਿਹਾ ਹੈ, ਗਰਮੀ ਦਾ ਪ੍ਰਕੋਪ ਹਰ ਸਾਲ ਵੱਧਦਾ ਜਾ ਰਿਹਾ ਹੈ, ਇਸਦਾ ਇੱਕ ਮੁੱਖ ਕਾਰਨ ਲਗਾਤਾਰ ਸ਼ਹਿਰਾਂ ਵਿੱਚ ਨਵੀਆਂ ਇਮਾਰਤਾਂ ਦਾ ਬਣਨਾ ਅਤੇ ਰੁੱਖਾਂ ਦੀ ਕਟਾਈ ਹੋਣਾ ਹੈ, ਤੱਰਕੀ ਕਰਨ ਲਈ ਨਵੀਆਂ ਇਮਾਰਤਾਂ ਅਤੇ ਢਾਂਚੇ ਬਣਨੇ ਜਰੂਰੀ ਹਨ ਪਰ ਨਾਲ ਦੀ ਨਾਲ ਰੁੱਖਾਂ ਦੀ ਬਹੁਤਾਤ ਬਣਾਈ ਰੱਖਣੀ ਵੀ ਬਹੁਤ ਜਰੂਰੀ ਹੈ, ਕਿਉਂਕ ਤੱਰਕੀ ਕਰਨ ਦਾ ਫਾਇਦਾ ਤਾਂ ਹੈ ਜੇ ਜੀਵਨ ਹੈ, ਜਦੋ ਜੀਵਨ ਹੀ ਨਾ ਰਿਹਾ ਤਾਂ ਫਿਰ ਇਹ ਸਭ ਵਿਅਰਥ ਹੈ
Create your
podcast in
minutes
It is Free