NDIS 'ਚ ਹੋ ਰਹੇ ਘਪਲਿਆਂ 'ਤੇ ਕਿਉਂ ਚੁੱਪ ਹਨ ਮੰਤਰੀ Bill Shorten. ਮੌਜੂਦਾ ਸਮੇਂ 'ਚ ਫੈਡਰਲ ਬੱਜਟ ਵਿੱਚੋਂ $44 ਬਿਲੀਅਨ ਡਾਲਰ ਦਾ ਖਰਚ National Disability Insurance Scheme 'ਤੇ ਕੀਤਾ ਜਾ ਰਿਹਾ ਹੈ, ਜੋਕਿ 2027-28 'ਚ ਵਧਕੇ $61 ਬਿਲੀਅਨ ਡਾਲਰ ਹੋ ਜਾਵੇਗਾ।
Create your
podcast in
minutes
It is Free