ਕਹਾਣੀ ਕਹਾਣੀ- ਸ਼ਰਾਬੀ ਪੁੱਤ | Kitaab Sharabi Putt | Ranjodh Singh | Kitaab Kahani | Radio Haanji
ਓਸ਼ੋ ਨੂੰ ਅਕਸਰ ਲੋਕ ਸ਼ਬਦਾਂ ਦਾ ਜਾਦੂਗਰ ਕਹਿੰਦੇ ਹਨ ਅਤੇ ਜਦੋਂ ਅਸੀਂ ਉਸਦੀਆਂ ਕਹਾਣੀਆਂ ਪੜ੍ਹਦੇ-ਸੁਣਦੇ ਹਾਂ ਤੇ ਇਹ ਗੱਲ ਸੱਚ ਵੀ ਜਾਪਦੀ ਹੈ, ਕਿਵੇਂ ਸਾਡੇ ਸਮਾਜ ਦੀਆਂ ਉਦਹਾਰਣਾਂ ਦੀ ਵਰਤੋਂ ਕਰਕੇ ਉਹ ਕਹਾਣੀ ਘੜ੍ਹ ਲੈਂਦਾ ਹੈ, ਅੱਜ ਦੀ ਕਹਾਣੀ ਵਿੱਚ ਇੱਕ ਰਾਜੇ ਦਾ ਸ਼ਰਾਬੀ ਪੁੱਤ ਜੋ ਘਰ ਛੱਡ ਕੇ ਮਹਿਖਾਨੇ ਵਿੱਚ ਰਹਿਣ ਲੱਗ ਗਿਆ ਅਤੇ ਆਪਣੇ ਪਰਵਾਰ ਤੋਂ ਰੁਸ ਗਿਆ, ਉਸਨੂੰ ਘਰ ਵਾਪਸ ਲਿਆਉਣ ਲਈ ਕੀਤੇ ਗਏ ਯਤਨਾਂ ਦੀ ਕਹਾਣੀ ਹੈ, ਕਿਵੇਂ ਰਾਜੇ ਦੇ ਵੱਖ-ਵੱਖ ਅਹੁਦੇਦਾਰਾਂ ਨੇ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੇ ਤੇ ਅੰਤ ਇੱਕ ਸੂਜਵਾਨ ਤਜ਼ਰਬੇਕਾਰ ਇਨਸਾਨ ਨੇ ਇਹ ਕੰਮ ਕਰ ਦਿਖਾਇਆ
Create your
podcast in
minutes
It is Free