ਕੇਂਦਰੀ ਮੰਤਰੀ ਤੇ ਉਨ੍ਹਾਂ ਦੇ ਵਿਭਾਗ
• ਅਮਿਤ ਸ਼ਾਹ: ਗ੍ਰਹਿ ਮੰਤਰਾਲਾ
• ਐੱਸ ਜੈਸ਼ੰਕਰ: ਵਿਦੇਸ਼ ਮੰਤਰਾਲਾ
• ਨਿਰਮਲਾ ਸੀਤਾਰਾਮਨ:ਵਿੱਤ
• ਰਾਜਨਾਥ: ਰੱਖਿਆ ਮੰਤਰਾਲਾ
• ਮਨੋਹਰ ਲਾਲ ਖੱਟਰ: ਮਕਾਨ ਉਸਾਰੀ ਤੇ ਸ਼ਹਿਰੀ ਮਾਮਲੇ ਤੇ ਬਿਜਲੀ ਮੰਤਰਾਲਾ
• ਜੇਪੀ ਨੱਢਾ: ਸਿਹਤ ਮੰਤਰਾਲਾ
• ਸ਼ਿਵਰਾਜ ਚੌਹਾਨ: ਖੇਤੀਬਾੜੀ
• ਨਿਤਿਨ ਗਡਕਰੀ: ਸੜਕੀ ਆਵਾਜਾਈ
• ਅਸ਼ਵਨੀ ਵੈਸ਼ਨਵ: ਰੇਲਵੇ ਤੇ ਇਲੈਕਟ੍ਰਾਨਿਕ ਤੇ ਆਈਟੀ
• ਅਰਜੁਨ ਰਾਮ ਮੇਘਵਾਲ: ਕਾਨੂੰਨ ਮੰਤਰਾਲਾ
• ਪੀਯੂਸ਼ ਗੋਇਲ: ਵਣਜ ਤੇ ਸਨਅਤ ਮੰਤਰਾਲਾ
• ਰਵਨੀਤ ਿਬੱਟੂ: ਫੂਡ ਪ੍ਰੋਸੈਸਿੰਗ ਤੇ ਰੇਲਵੇ ਰਾਜ ਮੰਤਰਾਲਾ
• ਹਰਦੀਪ ਪੁਰੀ: ਪੈਟਰੋਲੀਅਮ
• ਪ੍ਰਹਿਲਾਦ ਜੋਸ਼ੀ: ਖਪਤਕਾਰ ਮਾਮਲੇ
• ਚਿਰਾਗ ਪਾਸਵਾਨ: ਫੂਡ ਪ੍ਰੋਸੈਸਿੰਗ ਮੰਤਰਾਲਾ
• ਐੱਚਡੀ ਕੁਮਾਰਸਵਾਮੀ: ਭਾਰੀ ਸਨਅਤਾਂ ਤੇ ਸਟੀਲ
• ਜੀਤਨ ਰਾਮ ਮਾਝੀ: ਐੱਮਐੱਸਐੱਮਈ
• ਲੱੱਲਨ ਿਸੰਘ: ਪੰਚਾਇਤੀ ਰਾਜ, ਪਸ਼ੂ ਪਾਲਣ ਤੇ ਹੋਰ
• ਕੇ ਰਾਮ ਮੋਹਨ ਨਾਇਡੂ: ਸ਼ਹਿਰੀ ਹਵਾਬਾਜ਼ੀ
• ਗਿਰੀਰਾਜ: ਟੈਕਸਟਾਈਲ
• ਜੈਅੰਤ ਚੌਧਰੀ: ਹੁਨਰ ਵਿਕਾਸ ਤੇ ਉੱਦਮੀ ਮੰਤਰਾਲਾ
Create your
podcast in
minutes
It is Free