PetroDollar ਨਾਲ ਜੁੜੀਆਂ ਬਹੁਤ ਸਾਰੀਆਂ ਖ਼ਬਰਾਂ ਅੱਜਕਲ੍ਹ ਚਰਚਾ ਦਾ ਵਿਸ਼ਾ ਹਨ, ਕਾਫੀ ਸਾਲ ਪਹਿਲਾਂ ਅਮਰੀਕਾ ਅਤੇ ਸਾਊਦੀ ਅਰਬੀਆ ਵਿੱਚ ਹੋਏ ਇੱਕ ਸਮਝੌਤੇ ਅਨੁਸਾਰ ਸਾਊਦੀ ਅਰਬ ਜੋ ਵੀ ਤੇਲ ਦੁਨੀਆ ਨੂੰ ਵੇਚੇਗਾ ਉਸਦੀ ਕੀਮਤ ਉਹ ਅਮਰੀਕੀ ਡਾਲਰ ਵਿੱਚ ਲਵੇਗਾ, ਜੋ ਕਿ ਉਸ ਸਮਝੌਤੇ ਮਗਰੋਂ ਅੱਜ ਤੱਕ ਸਾਊਦੀ ਅਰਬ ਦੁਨੀਆ ਤੋਂ ਦਿਲ ਤੇ ਬਦਲੇ ਡਾਲਰ ਲੈ ਰਹੀ ਹੈ, ਪਰ ਅਜਿਹਾ ਕਿਉਂ ਤੇ ਕਿਵੇਂ ਹੋਇਆ, ਕਿਉਂ ਅਮਰੀਕਾ ਦੀ ਇਸ ਸ਼ਰਤ ਨੂੰ ਸਾਊਦੀ ਅਰਬ ਨੇ ਮੰਜੂਰ ਕੀਤਾ ਅਤੇ ਏਨੇ ਸਾਲਾਂ ਬਾਅਦ ਅਜਿਹਾ ਕੀ ਹੋਇਆ ਕਿ ਹੁਣ ਇਹ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਪੈਟਰੋ ਡਾਲਰ ਦਾ ਇਹ ਸਮਝੌਤਾ ਟੁੱਟ ਗਿਆ ਹੈ ਜਾਂ ਫਿਰ ਟੁੱਟਣ ਵਾਲਾ ਹੈ, ਆਓ ਜਾਣਦੇ ਹਾਂ ਕੀ ਹੈ ਇਹ ਪੂਰਾ ਮਾਮਲਾ
Create your
podcast in
minutes
It is Free