ਨਿਊ ਸਾਊਥ ਵੇਲਜ਼ ਦੀਆਂ ਯੂਨੀਵਰਸਿਟੀਆਂ ਨੂੰ 40 ਫੀਸਦ ਤੋਂ ਜਿਆਦਾ ਫੀਸ ਸਿਰਫ਼ ਤਿੰਨ ਦੇਸ਼ਾਂ (ਭਾਰਤ, ਚੀਨ ਅਤੇ ਨੇਪਾਲ) ਤੋਂ ਆਉਣ ਵਾਲੇ ਕੌਮਾਂਤਰੀ ਵਿਦਿਆਰਥੀ ਹੀ ਭਰ ਦਿੰਦੇ ਹਨ। ਇੱਕ ਹੋਰ ਰਿਪੋਰਟ (AMES Australia) 'ਚ ਪਤਾ ਇਹ ਚੱਲਦਾ ਹੈ ਕਿ ਜੇਕਰ ਆਸਟ੍ਰੇਲੀਆ ਸਰਕਾਰ ਹੁਨਰ ਦੇ ਮੁਤਾਬਕ ਪ੍ਰਵਾਸੀਆਂ ਨੂੰ ਨੌਕਰੀ ਜਾਂ ਰੁਜ਼ਗਾਰ ਦੇ ਮੌਕੇ ਦੇਵੇ ਤਾਂ ਦੇਸ਼ ਦੀ ਆਰਥਿਕਤਾ 'ਚ $10 ਬਿਲੀਅਨ ਡਾਲਰ ਦਾ ਇਜ਼ਾਫ਼ਾ ਹੋ ਸਕਦਾ ਹੈ
Create your
podcast in
minutes
It is Free