ਦਿਲ ਦੇ ਦੌਰੇ ਸੰਬੰਧੀ ਬਹੁਤ ਹੀ ਮਹੱਤਵਪੂਰਨ ਜਾਣਕਾਰੀ | Dr. Sandeep Bhagat | Health Talk | Radio Haanji
ਅੱਜ ਦੇ ਹੈਲਥ ਟਾਕ ਦੇ ਐਪੀਸੋਡ ਵਿੱਚ ਡਾਕਟਰ ਸਨਦੀਪ ਭਗਤ ਜੀ ਨੇ ਦਿਲ ਦੇ ਦੌਰੇ ਦੇ ਲੱਛਣਾਂ ਬਾਰੇ ਬਹੁਤ ਅਹਿਮ ਜਾਣਕਾਰੀ ਸਾਂਝੀ ਕੀਤੀ, ਆਮ ਤੌਰ ਤੇ ਅਸੀਂ ਸਾਰੇ ਇਹੀ ਜਾਣਦੇ ਹਾਂ ਕਿ ਜੇਕਰ ਦਿਲ ਵਿੱਚ ਬਹੁਤ ਤੇਜ਼ ਦਰਦ ਹੁੰਦੀ ਹੈ ਤਾਂ ਇਹ ਦਿਲ ਦੇ ਦੌਰੇ ਦੇ ਲੱਛਣ ਹਨ, ਪਰ ਡਾਕਟਰ ਸਾਹਿਬ ਅਨੁਸਾਰ ਇਹ ਇੱਕ ਲੱਛਣ ਹੈ, ਇਸਤੋਂ ਇਲਾਵਾ ਹੋਰ ਬਹੁਤ ਸਾਰੇ ਲੱਛਣ ਅਜਿਹੇ ਹਨ ਜਿੰਨ੍ਹਾਂ ਬਾਰੇ ਜ਼ਿਆਦਾਤਰ ਲੋਕ ਨਹੀਂ ਜਾਣਦੇ, ਜਿਸ ਕਰਕੇ ਬਹੁਤ ਸਾਰੇ ਮਰੀਜ਼ਾਂ ਨੂੰ ਬਿਨ੍ਹਾਂ ਦਿਲ ਦੀ ਪੀੜ ਦੇ ਹੀ ਦਿਲ ਦਾ ਦੌਰਾ ਪੈ ਜਾਂਦਾ ਹੈ, ਸਹੀ ਸਮੇਂ ਸਹੀ ਜਾਣਕਾਰੀ ਨਾ ਹੋਣ ਕਰਕੇ ਬਹੁਤ ਸਾਰੇ ਮਰੀਜ ਆਪਣੀ ਜਾਂ ਗਵਾ ਬੈਠਦੇ ਹਨ, ਅੱਜ ਦੇ ਐਪੀਸੋਡ ਨੂੰ ਹਰ ਕਿਸੇ ਨੂੰ ਬਹੁਤ ਧਿਆਨ ਨਾਲ ਸੁਣਨਾ ਚਾਹੀਦਾ ਹੈ ਤਾਂ ਜੋ ਸਮਾਂ ਰਹਿੰਦੇ ਦਿਲ ਦੇ ਦੌਰੇ ਦਾ ਪਤਾ ਲੱਗ ਸਕੇ ਅਤੇ ਇੱਕ ਕੀਮਤੀ ਜਾਨ ਬਚਾਈ ਜਾ ਸਕੇ
Create your
podcast in
minutes
It is Free