ਕੀ ਤੁਸੀਂ ਵੀ ਸੇਕ ਦੇਣ ਲਈ ਵਰਤਦੇ ਹੋ Hot Water Bottals? | Dr. Sandeep Bhagat | Health Talk | Radio Haanji
ਸਰਦੀਆਂ ਵਿੱਚ ਅਕਸਰ ਬਜ਼ੁਰਗ ਜੋੜਾਂ ਨੂੰ ਸੇਕ ਦੇਣ ਲਈ Hot Water Bottal ਦੀ ਵਰਤੋਂ ਕਰਦੇ ਹਨ, ਕਈ ਵਾਰੀ ਮਾੜੀ ਕਵਾਲਟੀ ਜਾਂ ਫਿਰ ਥੋੜ੍ਹਾ ਸਮਾਂ ਵਰਤਣ ਤੋਂ ਬਾਅਦ ਉਹਨਾਂ ਬੋਤਲਾਂ ਦੇ ਢੱਕਣ ਢਿੱਲੇ ਹੋ ਜਾਂਦੇ ਹਨ ਜਾਂ ਫਿਰ ਕਈ ਵਾਰੀ ਉਹ ਕਿਤੋਂ ਹੋਰ ਲੀਕ ਕਰਨ ਲੱਗ ਜਾਂਦੀਆਂ ਹਨ ਜਾਂ ਫੱਟ ਜਾਂਦੀਆਂ ਹਨ ਜਿਸ ਕਰਕੇ ਕਈ ਵਾਰ ਗਰਮ ਪਾਣੀ ਪੈਣ ਕਾਰਣ ਚਮੜੀ ਸੜ੍ਹ ਜਾਂਦੀ ਹੈ, ਇਸ ਲਈ ਇਹਨਾਂ Hot Water Bottal ਦੀ ਥਾਂ ਤੇ ਹੋਰ ਵੱਖ-ਵੱਖ ਤਰਾਂ ਦੀਆਂ ਚੀਜਾਂ ਮੌਜੂਦ ਹਨ ਜੋ ਇਹਨਾਂ ਬੋਤਲਾਂ ਦੇ ਮੁਕਾਬਲੇ ਜਿਆਦਾ ਸੁਰੱਖਿਅਤ ਹਨ, ਅੱਜ ਦੇ Health Talk Podcast ਵਿੱਚ ਡਾਕਟਰ ਸਨਦੀਪ ਭਗਤ ਜੀ ਨੇ ਇਸ ਬਾਰੇ ਬੜੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ, ਆਸ ਕਰਦੇ ਹਨ ਕਿ ਤੁਹਾਨੂੰ ਪਸੰਦ ਵੀ ਆਊਗੀ ਅਤੇ ਤੁਹਾਡੇ ਕੰਮ ਵੀ ਆਊਗੀ
Create your
podcast in
minutes
It is Free