ਸੋਸ਼ਲ ਮੀਡੀਆ ਦੀ ਆਦਤ ਕਰਕੇ ਨੌਜਵਾਨਾਂ 'ਚ eating disorder (ਖਾਣੇ ਦੀ ਬੇਤਰਤੀਬੀ) ਵੱਧ ਰਿਹਾ ਹੈ। ਇਹ ਇੱਕ ਮਾਨਸਿਕ ਵਿਕਾਰ ਹੈ, ਜਿਸ ਨੂੰ anorexia nervosa ਕਿਹਾ ਜਾਂਦਾ ਹੈ। ਪਿਛਲੇ ਸਾਲ ਆਸਟ੍ਰੇਲੀਆ 'ਚ ਇਸ ਦਿਮਾਗੀ ਬੀਮਾਰੀ ਦੇ ਚੱਲਦਿਆਂ 1273 ਮੌਤਾਂ ਹੋਈਆਂ ਹਨ। ਇਸੇ ਲਈ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਸੋਸ਼ਲ ਮੀਡੀਆ ਬੈਨ ਕਰਨ ਦੀ ਗੱਲ ਤੁਰ ਰਹੀ ਹੈ
Create your
podcast in
minutes
It is Free