ਕਈ ਵਾਰੀ ਨਾਂਹ ਕਹਿਣੀ ਵੀ ਜਰੂਰੀ ਹੁੰਦੀ ਹੈ | Ranjodh Singh | Nonia P Dayal | Radio Haanji
ਸਾਨੂੰ ਨਿੱਕੇ ਹੁੰਦਿਆਂ ਤੋਂ ਸਿਖਾਇਆ ਜਾਂਦਾ ਹੈ ਕਿ ਕਿਸੇ ਨੂੰ ਨਾਂਹ ਨਹੀਂ ਕਰਨੀ, ਕੋਈ ਵੀ ਕੰਮ ਆਖੇ ਤਾਂ ਆਖੇ ਜਰੂਰ ਲੱਗਣਾ ਹੈ, ਪਰ ਬਹੁਤ ਵਾਰੀ ਹਲਾਤ ਇੰਝ ਦੇ ਬਣ ਜਾਂਦੇ ਹਨ ਕਿ ਨਾਂਹ ਕਰਨੀ ਸਾਨੂੰ ਆਉਂਦੀ ਨਹੀਂ ਤੇ ਹਾਂ ਅਸੀਂ ਕਰ ਨੀ ਸਕਦੇ, ਸਾਡੀ ਜ਼ਿੰਦਗੀ ਵਿੱਚ ਜਿੰਨ੍ਹੀ ਮਹਤੱਤਾ ਅਤੇ ਲੋੜ ਹਾਂ ਦੀ ਹੈ ਓਨੀ ਹੀ ਲੋੜ ਨਾਂਹ ਕਹਿਣ ਦੀ ਵੀ ਹੈ, ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਈ ਕਿਹੋ ਜਿਹੇ ਵੇਲੇ, ਅਸੀਂ ਨਾਂਹ ਕਰਨੀ ਹੈ, ਹਾਂਜੀ ਮੈਲਬਰਨ ਦੇ ਇਸ ਐਪੀਸੋਡ ਵਿੱਚ ਨਾਂਹ ਦੀ ਮਹੱਤਤਾ ਤੇ ਬਹੁਤ ਸੋਹਣੀ ਗੱਲਬਾਤ ਕੀਤੀ ਗਈ, ਜੋ ਸਾਨੂੰ ਆਸ ਹੈ ਲੋੜੀਂਦੀ ਹੈ ਤੇ ਤੁਹਾਨੂੰ ਪਸੰਦ ਜਰੂਰ ਆਊਗੀ
Create your
podcast in
minutes
It is Free