ਕਹਾਣੀ- ਆਪਣੇ ਪਰਾਏ | Kahani Apne Praye | Kitaab Kahani | Ranjodh Singh | Radio Haanji
ਸਿਆਣੇ ਕਹਿੰਦੇ ਭੱਜੀਆਂ ਬਾਹਾਂ ਗਲ਼ ਨੂੰ ਆਉਂਦੀਆਂ ਹਨ, ਇਹ ਅਖਾਣ ਲੱਗਭਗ ਸਾਰਿਆਂ ਨੇ ਸੁਣੇ ਹੁੰਦੇ ਹਨ, ਤੇ ਇਹਨਾਂ ਦੇ ਮਾਇਨੇ ਵੀ ਲੱਗਭਗ ਸਾਰਿਆਂ ਨੂੰ ਪਤਾ ਹੁੰਦੇ ਹਨ, ਪਰ ਫ਼ਿਰ ਵੀ ਸਾਡੇ ਰਿਸ਼ਤੇ ਖੇਰੂੰ-ਖੇਰੂੰ ਹੋਣ ਲੱਗੇ ਸਮਾਂ ਨਹੀਂ ਲਾਉਂਦੇ, ਅਸੀਂ ਜਿੰਨਾ ਨੂੰ ਆਪਣੇ ਸਮਝਦੇ ਹਾਂ ਉਹ ਸਾਨੂੰ ਆਪਣਾ ਨਹੀਂ ਸਮਝਦੇ ਤੇ ਜਿਹੜੇ ਸਾਡੇ ਆਪਣੇ ਹੁੰਦੇ ਨੇ ਉਹਨਾਂ ਨੂੰ ਅਸੀਂ ਆਪਣਾ ਨਹੀਂ ਸਮਝਦੇ, ਆਪਣੇ ਪਰਾਇਆਂ ਦੀ ਅਸਲੀ ਪਰਖ ਓਦੋਂ ਹੁੰਦੀ ਹੈ ਜਦੋਂ ਔਖਾ ਵੇਲਾ ਆਉਂਦਾ, ਅਜਿਹੇ ਹੀ ਰਿਸ਼ਤਿਆਂ ਦੀ ਕਹਾਣੀ ਹੈ "ਆਪਣੇ ਪਰਾਏ", ਜਿਸਨੂੰ ਸੁਣ ਕੇ ਹਰ ਕਿਸੇ ਨੂੰ ਇਹ ਆਪਣੀ ਕਹਾਣੀ ਜਾਪੂਗੀ...
Create your
podcast in
minutes
It is Free