ਨੂਰ ਜ਼ੋਰਾ ਦੋ ਨਾਵਾਂ (ਨੂਰ ਜਹਾਂ ਅਤੇ ਜ਼ੋਰਾਵਰ) ਦੇ ਸੁਮੇਲ ਤੋਂ ਬਣਿਆ ਹੋਇਆ ਇੱਕ ਅਜਿਹਾ ਨਾਮ ਹੈ ਜਿਸਨੂੰ ਗਿੱਧੇ ਅਤੇ ਔਰਤਾਂ ਦੇ ਪੰਜਾਬੀ ਲੋਕ ਨਾਚ ਲਈ ਸਭ ਜਾਣਦੇ ਹਨ, ਇੱਕ ਮਰਦ ਕਿਵੇਂ ਔਰਤਾਂ ਦੇ ਨਾਚ ਵਿੱਚ ਏਨੀ ਮਹਾਰਤ ਹਾਸਲ ਕਰਕੇ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਗਿਆ, ਇਹ ਸਫਰ ਕਿਵੇਂ ਸ਼ੁਰੂ ਹੋਇਆ, ਕੀ ਔਕੜਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਤੇ ਮਰਦ ਹੋ ਕੇ ਔਰਤਾਂ ਵਾਲਾ ਨਾਚ ਹੀ ਕਿਓਂ ਚੁਣਿਆ, ਅਜਿਹੇ ਹੀ ਹੋਰ ਬਹੁਤ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਇਸ ਗੱਲਬਾਤ ਵਿੱਚ ਸੁਨਣ ਨੂੰ ਮਿਲਣਗੇ
Create your
podcast in
minutes
It is Free