ਕੀ Roundup weedkiller ਵਾਕਿਆ ਹੀ ਕੈਂਸਰ ਦੀ ਵਜ੍ਹਾ ਹੈ? ਕਿਉਂ Roundup ਕਰਕੇ ਅਰਜਨਟਾਈਨਾ ਦਾ ਪੂਰਾ ਪਿੰਡ ਕੈਂਸਰ ਦੀ ਲਪੇਟ ਵਿੱਚ ਆ ਗਿਆ? Bayer ਅਤੇ Monsanto ਕੰਪਨੀਆਂ ਦੁਨੀਆਂ ਵਿੱਚ ਕੈਂਸਰ ਵੀ ਫੈਲਾਅ ਰਹੀਆਂ ਹਨ ਅਤੇ ਦਵਾ ਵੀ ਬਣਾ ਰਹੀਆਂ ਹਨ- ਕੀ ਹੈ ਇਸ ਦਾਅਵੇ ਦੀ ਅਸਲੀਅਤ? ਕੀ ਹਰੀ ਕ੍ਰਾਂਤੀ ਇੱਕ ਧੋਖਾ ਸੀ? ਪੰਜਾਬ ਤੋਂ ਮਹਾਂਰਾਸ਼ਟਰ ਤੱਕ ਕਿਸਾਨਾਂ ਦੀ ਖੁਦਕਸ਼ੀਆਂ ਅਤੇ ਦੰਗਿਆਂ ਦੀ ਵਜ੍ਹਾ ਕਿਉਂ ਹਨ ਰਸਾਇਣ?
Create your
podcast in
minutes
It is Free