ਦਿੱਲੀ ਹਵਾਈ ਅੱਡੇ ਤੋਂ ਪੰਜਾਬ ਜਾ ਰਹੇ ਬ੍ਰਿਸਬੇਨ ਦੇ ਬਜ਼ੁਰਗ ਜੋੜੇ ਉੱਤੇ ਲੁਟੇਰਿਆਂ ਦਾ ਹਮਲਾ - Haanji Melbourne | Preetinder Singh Grewal
ਪਿਛਲੇ ਦਿਨੀਂ ਦਿੱਲੀ ਹਵਾਈ ਅੱਡੇ ਤੋਂ ਪੰਜਾਬ ਜਾ ਰਹੇ ਬ੍ਰਿਸਬੇਨ ਦੇ ਬਜ਼ੁਰਗ ਜੋੜੇ ਉੱਤੇ ਲੁਟੇਰਿਆਂ ਨੇ ਹਮਲਾ ਕਰ ਦਿੱਤਾ, ਰੇਡੀਓ ਹਾਂਜੀ ਨਾਲ ਗੱਲਬਾਤ ਕਰਦਿਆਂ ਬੂਟਾ ਸਿੰਘ ਜੀ ਨੇ ਆਪਣੀ ਹੱਡ ਬੀਤੀ ਸੁਣਾਈ ਕਿ ਕਿਵੇਂ ਲੁੱਟੇਰਿਆਂ ਨੇ ਉਹਨਾਂ ਦੀ ਗੱਡੀ ਦੇ ਮਗਰ ਗੱਡੀ ਭਜਾਈ ਅਤੇ ਕਈ ਕਿੱਲੋਮੀਟਰ ਪਿੱਛਾ ਕੀਤਾ ਤੇ ਮਗਰੋਂ ਉਹਨਾਂ ਉੱਤੇ ਹਮਲਾ ਕਰ ਦਿੱਤਾ, ਕਿਵੇਂ ਇਹ ਸਾਰਾ ਕੁੱਝ ਵਾਪਰਿਆ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ...
Create your
podcast in
minutes
It is Free