Architectural Digest ਦੁਆਰਾ ਵਿਸ਼ਵ ਦੇ ਉਹਨਾਂ 20 ਸ਼ਹਿਰਾਂ ਦੀ ਸੂਚੀ ਤਿਆਰ ਕੀਤੀ ਗਈ ਹੈ, ਜਿਹੜੇ ਆਪਣੇ architecture, ਸਭਿਆਚਾਰਕ ਅਮੀਰੀ, ਇਤਿਹਾਸਕ ਸੰਦਰਭ ਅਤੇ ਕੁਦਰਤੀ ਸੁੰਦਰਤਾ ਕਾਰਣ ਬਿਲਕੁਲ ਵਿਲੱਖਣ ਹਨ। ਕਮਾਲ ਦੀ ਗੱਲ ਹੈ ਕਿ ਵਿਕਟੋਰੀਆਈ ਇਮਾਰਤਸਾਜੀ ਅਤੇ ਵਾਇਨ ਦੇ ਖੇਤਾਂ, ਸ਼ਹਿਰੀ ਖੂਬਸੂਰਤੀ ਕਾਰਣ ਆਸਟ੍ਰੇਲੀਆ ਦਾ ਸ਼ਹਿਰ ਐਡੀਲੇਡ ਇਸ ਲਿਸਟ 'ਚ ਟਾਪ ਕਰਦਾ ਹੈ। ਇਸ ਲਿਸਟ ਵਿੱਚ ਭਾਰਤ ਦਾ ਸ਼ਹਿਰ ਜੈਪੁਰ ਵੀ ਸ਼ੁਮਾਰ ਹੁੰਦਾ ਹੈ।
Create your
podcast in
minutes
It is Free