ਆਸਟ੍ਰੇਲੀਆ ਦੀਆਂ ਸਿਖਰਲੀਆਂ ਅੱਠ ਯੂਨੀਵਰਸਿਟੀਆਂ ਨੂੰ ਕੌਮਾਂਤਰੀ ਵਿਦਿਆਰਥੀਆਂ ਤੋਂ ਆਪਣੀ ਨਿਰਭਰਤਾ ਘੱਟ ਕਰਨ ਲਈ ਨਵੀਂ ਨੀਤੀ ਅਪਣਾਉਣ ਦੀ ਸਲਾਹ। ਸਲਾਨਾ $35 ਬਿਲੀਅਨ ਡਾਲਰ ਦੀ ਇੰਡਸਟਰੀ ਵਾਲੇ ਉਚੇਰੀ ਸਿੱਖਿਆ ਦੇ ਸੈਕਟਰ ਵਿੱਚ ਕਈ ਊਣਤਾਈਆਂ। ਕਮਜ਼ੋਰ ਅੰਗਰੇਜ਼ੀ ਵਾਲੇ ਵਿਦਿਆਰਥੀ ਹਾਸਲ ਕਰ ਰਹੇ ਹਨ ਡਿਗਰੀਆਂ। International students ਵਿੱਚ ਪੜਾਈ ਅੰਦਰ cheating ਕਰਨ ਦਾ ਰੁਝਾਨ ਵੀ ਵਧ ਰਿਹਾ।
Create your
podcast in
minutes
It is Free