ਪੰਜਾਬੀ ਸਮਾਜ ਵਿੱਚ ਸ਼ਰਾਬ ਦਾ ਵਧਦਾ ਚਲਨ, ਗੱਲ ਹਾਸੇ-ਠੱਠੇ ਤੋਂ ਸੰਜਦੀਗੀ ਵੱਲ | Preetinder Singh | Ranjodh Singh | Radio Haanji
ਬੇਲੋੜਾ ਸ਼ਰਾਬ ਦਾ ਸੇਵਨ ਜਿਥੇ ਸਿਹਤ ਦਾ ਨੁਕਸਾਨ ਕਰਦਾ ਹੈ ਉਥੇ ਸ਼ਰਾਬ ਅਕਸਰ ਰਿਸ਼ਤਿਆਂ ਅਤੇ ਸਮਾਜ ਲਈ ਵੀ ਹਾਨੀਕਾਰਕ ਹੋ ਨਿਬੜਦੀ ਹੈ। ਸ਼ੌਕ-ਸ਼ੌਕ ਵਿੱਚ ਸ਼ੁਰੂ ਕੀਤਾ ਨਸ਼ਾ ਅਕਸਰ ਇੱਕ ਆਦਤ ਵਿੱਚ ਤਬਦੀਲ ਹੋ ਜਾਂਦਾ ਹੈ। ਪੇਸ਼ ਹੈ ਹਾਂਜੀ ਰੇਡੀਓ ਤੋਂ ਰਣਜੋਧ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਵਿਚਾਲੇ ਇਸ ਸਬੰਧੀ 2 ਘੰਟੇ ਦੀ ਇਹ ਵਿਚਾਰ ਚਰਚਾ ਜਿਸ ਵਿੱਚ ਭਾਈਚਾਰੇ ਦੇ ਕੁਝ ਮੈਂਬਰਾਂ ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ।
Create your
podcast in
minutes
It is Free