Western Australia ਦਾ Albany ਇਲਾਕਾ, ਜਿੱਥੇ The Gap ਦੇ ਨਾਮ ਨਾਲ ਮਸ਼ਹੂਰ ਤੱਟੀ ਕੰਢੇ 5 ਅਗਸਤ ਦੇ ਦਿਨ ਪ੍ਰਭਾਤ ਨਾਮ ਦਾ 24 ਸਾਲਾਂ ਲੜਕਾ ਆਖਰੀ ਵਾਰ ਵੇਖਿਆ ਗਿਆ। ਪ੍ਰਭਾਤ ਇੱਕ international student ਸੀ। ਭਾਰਤ ਵਿਚਲੇ ਉਸਦੇ ਪਰਿਵਾਰਕ ਮੈਂਬਰਾਂ ਮੁਤਾਬਕ ਉਹ Perth ਵਿੱਚ ਇੱਕ ਰੈਸਟੋਰੈਂਟ ਵਿੱਚ ਕੰਮ ਕਰਦਾ ਸੀ।
Create your
podcast in
minutes
It is Free