ਰੂਸ ਦੇ ਬੇਲਗੋਰੋਦ ਸਰਹੱਦੀ ਖੇਤਰ ’ਚ ਯੂਕ੍ਰੇਨ ਦੀ ਫੌਜ ਵੱਲੋਂ ਭਾਰੀ ਗੋਲਾਬਾਰੀ ਕੀਤੀ ਗਈ, ਜਿਸ ਕਾਰਨ ਬੁੱਧਵਾਰ ਨੂੰ ਐਮਰਜੈਂਸੀ ਐਲਾਨ ਦਿੱਤੀ ਗਈ ਕਿਉਂਕਿ ਯੂਕ੍ਰੇਨੀ ਫੌਜ ਲਗਾਤਾਰ ਦੂਜੇ ਹਫਤੇ ਕੁਰਸਕ ਖੇਤਰ ’ਚ ਘੁਸਪੈਠ ਕਰ ਰਹੀ ਹੈ। ਯੂਕ੍ਰੇਨ ਨੇ ਕੁਰਸਕ ਖੇਤਰ ਵਿਚ 74 ਬਸਤੀਆਂ ’ਤੇ ਕਬਜ਼ਾ ਕਰ ਲਿਆ ਹੈ। ਯੂਕ੍ਰੇਨ ਦੀ ਫੌਜ ਲਗਾਤਾਰ ਅੱਗੇ ਵਧ ਰਹੀ ਹੈ ਅਤੇ ਪਿਛਲੇ 24 ਘੰਟਿਆਂ ’ਚ ਉਸ ਨੇ 40 ਵਰਗ ਕਿਲੋਮੀਟਰ (15 ਵਰਗ ਮੀਲ) ਦੇ ਖੇਤਰ ’ਤੇ ਕੰਟਰੋਲ ਹਾਸਲ ਕਰ ਲਿਆ ਹੈ
Create your
podcast in
minutes
It is Free