ਉੱਤਲੀ ਨਿਗਾਹ ਨਾਲ ਵੇਖੀਏ ਤੇ ਦਿਨ-ਤਿਓਹਾਰ ਇੱਕ ਆਮ ਦਿਨ ਵਾਂਗ ਹੀ ਹੁੰਦੇ ਨੇ, ਪਰ ਜੇ ਥੋੜ੍ਹਾ ਜਿਹਾ ਧਿਆਨ ਨਾ ਸੋਚੀਏ ਤੇ ਇਹ ਤਿਓਹਾਰ ਸਾਡੀ ਜ਼ਿੰਦਗੀ ਵਿੱਚ ਬੜੀ ਅਹਿਮੀਅਤ ਰੱਖਦੇ ਨੇ, ਕਿਸੇ ਦਿਨ ਤਿਓਹਾਰ ਦੇ ਬਹਾਨੇ ਭੈਣ-ਭਰਾ, ਰਿਸ਼ਤੇਦਾਰ ਆਪਸ ਚ ਮਿਲ-ਗਿਲ ਲੈਂਦੇ ਨੇ, ਰੁੱਸੇ ਮੰਨ ਜਾਂਦੇ ਨੇ, ਤੇ ਇਕੱਠੇ ਹੋਣ ਦਾ ਇੱਕ ਮੌਕਾ ਮਿਲ ਜਾਂਦਾ ਜੋ ਕਿ ਸਾਡੀ ਬਿਜ਼ੀ ਜ਼ਿੰਦਗੀ ਵਿੱਚ ਹੁਣ ਮੁਮਕਿਨ ਨਹੀਂ ਹੋ ਪਾਉਂਦਾ...
Create your
podcast in
minutes
It is Free